Did not get there by wishing for it or hoping for it,but by working for it. D/o an Army officer, State Secretary Punjab @Bjp4India,in service of Sunam, Punjab.

Joined August 2015
1,663 Photos and videos
Proud to lead Punjab’s first-ever Electric Bike & Scooty Only Rally in Sunam, celebrating 12 years of transformative governance under PM Shri Narendra Modi Ji and his historic milestone of 4,399 days of continuous service to the nation. We also paid obeisance at Gurudwara Moranwali Sahib and visited Peer Chiranji Shah Ji, Sunam, to seek blessings for a stronger, developed, and self-reliant India. #12YearsOfModiGovt #4399DaysOfModi #ViksitBharat #Sunam #bjp4nation
2
6
11
73
1
1
4
30
ਭਾਰਤੀ ਜਨਤਾ ਪਾਰਟੀ ਦੇ ਮਾਣਯੋਗ ਰਾਸ਼ਟਰੀ ਮਹਾਮੰਤਰੀ ਸ੍ਰੀ ਤਰੁਣ ਚੁੱਘ @tarunchughbjp ਜੀ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤੇ ਜਾਣ ’ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ। 💐
1
2
7
74
Heading to Jalandhar to be with my parents after a long while. Work keeps us constantly on the move, and somewhere in between schedules and responsibilities, family time becomes the rarest luxury. ❤️
1
1
9
80
Join Millions Of Indians In Listening To #MannKiBaat By Hon'ble Prime Minister Shri @narendramodi Ji. 📻 AIR | NaMo App | Doordarshan 📅 31 May 2026 | 🕚 11:00 AM
2
3
48
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵੇਂ ਸੂਬਾ ਪ੍ਰਧਾਨ ਚੁਣੇ ਜਾਣ ‘ਤੇ ਸ. ਕੇਵਲ ਸਿੰਘ ਢਿੱਲੋਂ ਜੀ ਨੂੰ ਬਹੁਤ ਬਹੁਤ ਵਧਾਈਆਂ। ਤੁਹਾਡੇ ਵਿਸ਼ਾਲ ਰਾਜਨੀਤਿਕ ਤਜਰਬੇ ਅਤੇ ਯੋਗ ਅਗਵਾਈ ਹੇਠ ਭਾਜਪਾ ਪੰਜਾਬ ਵਿੱਚ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ। @KewalDhillonPB @BJP4Punjab
1
1
5
38
Daaman Bajwa retweeted
केंद्र सरकार द्वारा पंजाब के शहरी क्षेत्रों के विकास के लिए शुरू किए गए प्रोजेक्टों तथा स्थानीय प्रशासन की उदासीनता पर मेरा लेख।
22
14
330
899
𝐌𝐨𝐝𝐢, 𝐌𝐨𝐝𝐢... 𝟏𝟐 𝐲𝐞𝐚𝐫𝐬 𝐨𝐟 𝐠𝐥𝐨𝐫𝐲! 🇮🇳🎤 Turn up the volume and vibe to this rap, celebrating 12 years of transformation, milestones, and a journey written in bold. 📈✅ #12YearsOfSeva #ViksitBharat #BJP
3
29
ਭਾਰਤ ਅਤੇ ਯੂਏਈ ਵਿਚਾਲੇ LPG ਸਪਲਾਈ ਨੂੰ ਲੈ ਕੇ ਹੋਇਆ ਵੱਡਾ ਸਮਝੌਤਾ ਹੋਇਆ ਹੈ। ਇਸ ਸਮਝੌਤੇ ਨਾਲ ਦੇਸ਼ ਵਿੱਚ ਊਰਜਾ ਅਤੇ ਗੈਸ ਦੀ ਸਪਲਾਈ ਹੋਰ ਮਜ਼ਬੂਤ ਹੋਵੇਗੀ। #LPG #ModiinUAE #BJP #BJP4IND #BJP4Punjab #DaamanBajwa @BJP4Punjab
6
33
Daaman Bajwa retweeted
Deeply touched by the immense enthusiasm and affection of the Indian community at the community programme in The Hague. Their energy and connection with India are deeply special.
1,029
4,711
37,431
1,199,912
RT @vikramsahney: Punjab had sought ₹170 crore under CRIF, but the Central Government generously assured ₹400 crore for State Highway devel…
16
Daaman Bajwa retweeted
- Rekha Patra was victim of Sandeshkhali mass gang rape by TMC men. She defeated TMC candidate by 5000 votes. - Ratna Debnath is mother of RG Kar hospital rape & murder victim. TMC attempted shield the culprits. Ratna defeated TMC candidate by 28,000 votes - Kalita Maji is a maid who worked at four different houses to sustain her life. She was harassed by TMC workers regularly for supporting BJP. She defeated TMC candidate by 12,000 votes. Democracy is alive and kicking in India. Anyone who disagrees is just a chatukar of politicians who lost today.
203
7,876
28,609
434,654
Daaman Bajwa retweeted
Most people would tell me that @BJP4India could never win over the people of West Bengal & Punjab. Well, today the Bengali's have spoken and given BJP a clear mandate. And I think Punjabi's are finally ready to give @BJP4Punjab a chance. Only BJP can get the gangsters & drugs under control amongst other issues. A lot of hard work is required, but very much possible. Congratulations once again to all workers & leaders. @narendramodi @AmitShah @NitinNabin @manthriji
27
41
209
4,351
ਚੰਡੀਗੜ੍ਹ ਵਿਖੇ ਭਾਜਪਾ ਵੱਲੋਂ ਰੋਸ ਪ੍ਰਦਰਸ਼ਨ ਨਾਰੀ ਸ਼ਕਤੀ ਦੇ ਨਾਲ ਕਾਂਗਰਸ ਦੇ ਵੱਲੋਂ ਕੀਤਾ ਗਿਆ ਵੱਡਾ ਧੋਖਾ, 33% ਰਾਖਵਾਂਕਰਨ ਬਿੱਲ ਨੂੰ ਲਾਗੂ ਹੋਣ ਤੋਂ ਰੋਕਣ ਤੇ ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਮਹਿਲਾਵਾਂ ਦੇ ਧਰਨੇ ਤੇ ਆਪਣੀਆਂ ਭੈਣਾਂ, ਮਾਵਾਂ ਨੂੰ ਨਾਲ ਲੈ ਕੇ ਚੰਡੀਗੜ੍ਹ ਧਰਨੇ ਲਈ ਰਵਾਨਾ ਹੁੰਦੇ ਹੋਏ। #BJPProtest #NariShakti #WomenReservation #33PercentReservation #MahilaAdhikar #PunjabBJP #StandWithWomen #WomenEmpowerment #ReservationBill #MahilaShakti #VoiceOfWomen @BJP4Punjab
3
5
35
ਖ਼ਤਮ ਹੋਣ ਜਾ ਰਿਹਾ ਦਹਾਕਿਆਂ ਦਾ ਇੰਤਜ਼ਾਰ ਨਾਰੀ ਸ਼ਕਤੀ ਨੂੰ ਮਿਲੇਗਾ ਉਨ੍ਹਾਂ ਦਾ ਅਧਿਕਾਰ #NariShaktiVandan #नारीशक्तिवंदन
1
6
32
ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਉਨ੍ਹਾਂ ਦੀ ਜਯੰਤੀ ਮੌਕੇ 'ਤੇ ਕੋਟਿ-ਕੋਟਿ ਨਮਨ 🙏 #BabasahebAmbedkar #AmbedkarJayanti #BhimraoAmbedkar
1
3
49
ਭਾਜਪਾ ਜ਼ਿਲ੍ਹਾ ਸੰਗਰੂਰ ਦੇ ਮੁੱਖ ਦਫ਼ਤਰ ਸੰਗਰੂਰ ਵਿਖੇ ਭਾਜਪਾ ਜ਼ਿਲ੍ਹਾ ਸੰਗਰੂਰ-2 ਦੇ ਸੀਨੀਅਰ ਆਗੂ ਸਹਿਬਾਨਾਂ, ਜ਼ਿਲ੍ਹਾ ਆਹੁਦੇਦਾਰ ਸਹਿਬਾਨਾਂ ਅਤੇ ਸਰਕਲ ਪ੍ਰਧਾਨ ਸਹਿਬਾਨਾਂ ਨਾਲ ਪਾਰਟੀ ਦੇ ਚੱਲ ਰਹੇ ਤੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸਾਰੇ ਆਗੂ ਸਹਿਬਾਨਾਂ ਵੱਲੋਂ ਇਕਜੁੱਟ ਨਾਲ ਪਾਰਟੀ ਦੀ ਮਜ਼ਬੂਤੀ ਲਈ ਆਪਣੀਆਂ-ਆਪਣੀਆਂ ਸਲਾਹਾਂ ਵੀ ਸਾਂਝੀਆਂ ਕੀਤੀਆਂ। #BJP #BJP4Punjab #BJP4IND #Sangrur #BharatiyaJanataParty #Sangrur #PartyMeeting #DaamanBajwa
1
5
58
Daaman Bajwa retweeted
ਪਟਿਆਲਾ ਵਿੱਚ ਪਹੁੰਚੇ ਮੰਤਰੀ ਸੰਜੀਵ ਅਰੋੜਾ ਦੀ ਵਪਾਰੀਆਂ ਨਾਲ ਮੀਟਿੰਗ ਦੌਰਾਨ ਵਪਾਰੀ ਨੇ ਕੁਰਪਸ਼ਨ ਦੇ ਮੁੱਦੇ ਉੱਪਰ ਬੇਧੜਕ ਬੋਲਦਿਆਂ ਹੋਇਆਂ ਕਿਹਾ ਕਿ ਤੁਹਾਡੀ ਅਫਸਰ ਸ਼ਾਹੀ ਬਿਨਾਂ ਪੈਸੇ ਤੋਂ ਕੋਈ ਨਹੀਂ ਕਰਦੀ ਕੰਮ ਮੈਂਨੂੰ ਮੀਟਿੰਗ ਦੌਰਾਨ ਬੋਲਣ ਤੋਂ ਵੀ ਰੋਕਿਆ ਗਿਆ ਪੂਰੀ ਕੋਸ਼ਿਸ਼ ਕੀਤੀ ਗਈ ਕਿ ਮੈਂ ਨਾ ਬੋਲਾਂ ਪਰ ਮੈਂ ਇਹਨਾਂ ਤੰਗ ਆ ਚੁੱਕਾ ਹਾਂ ਕਿ ਅੱਜ ਮੈਨੂੰ ਮਜ਼ਬੂਰਨ ਬੋਲਣਾ ਪੈ ਰਿਹਾ ਪੀਐਸਆਈ ਮਹਿਕਮਾ ਮੇਰੇ ਪਿਓ ਦੀ ਇੰਡਸਟਰੀ ਮੇਰੇ ਨਾਮ ਕਰਨ ਦੇ ਵਿੱਚ ਵੀ ਮੇਰੇ ਤੋਂ ਪੈਸੇ ਦੀ ਮੰਗ ਕਰ ਰਿਹਾ ਸਰੇਆਮ ਵਿਚੋਲੀਏ ਉਸ ਡਿਪਾਰਟਮੈਂਟ ਦੇ ਵਿੱਚ ਘੁੰਮ ਰਹੇ ਹਨ।
28
226
967
45,136
Daaman Bajwa retweeted
On the sacred occasion of the Parkash Purab of Sri Guru Tegh Bahadur Ji, I offer my respectful homage to a towering spiritual great of our civilisation. His life was a radiant example of fearlessness, sacrifice and deep concern for humanity. He stood firm in defence of truth, dignity and faith, even in the face of grave adversity. May his eternal message guide us in creating a just, compassionate and harmonious society.
628
3,459
29,237
7,528,361
ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸਮੂਹ ਵਰਕਰਾਂ ਨੂੰ ਦਿਲੋਂ ਲੱਖ ਲੱਖ ਵਧਾਈਆਂ ਤੇ ਸ਼ੁਭਕਾਮਨਾਵਾਂ.. 💐 #BJPFoundationDay #BJP #47YearsOfNationFirst
2
4
45