Daily Post TV, the "Journalism of Hope," is committed to revolutionizing news with innovative programming and a cutting-edge presentation style.

Joined September 2022
14,545 Photos and videos
WOMEN CELL ਮਾਨਸਾ ਦੀ ਇੰਚਾਰਜ ਇੰਸਪੈਕਟਰ ਬੇਅੰਤ ਕੌਰ ਦੀ ਸੜਕ ਹਾਦਸੇ ਵਿੱਚ ਮੌ/ਤ #womencell #mansa #latest #newupdate #DailypostTV
5
'ਮੈਂ ਇਸ (Viral Video) ਵੀਡੀਓ ਨੂੰ ਨਕਾਰਦਾ ਹਾਂ। ਵਾਇਰਲ ਵੀਡੀਓ ਵਿੱਚ ਮੈਂ ਨਹੀਂ ਹਾਂ। #CMMann #bhagwantmann #latest #newupdate #DailypostTV
12
United Kingdom ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ Social Media ਹੋਇਆ ਬੈਨ #unitedkingdom #socialmediabann #latest #newupdate #DailypostTV
7
NEET-UG 2026 ਦੇ ਰੇ-exam ਤੋਂ ਪਹਿਲਾਂ ਭਾਰਤ ਵਿੱਚ ਬੈਨ ਹੋਇਆ Telegram App, 22 ਜੂਨ ਤੱਕ ਭਾਰਤ ਵਿੱਚ ਬੰਦ ਰਹੇਗਾ ਟੈਲੀਗ੍ਰਾਮ ਐਪ #neetug #TelegramApp #exam #latest #DailypostTV
21
ਆਦਮਪੁਰ ਏਅਰਪੋਰਟ ਦਾ ਨਾਂਅ ਬਦਲ ਕੇ ਰੱਖਿਆ ਗਿਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਏਅਰਪੋਰਟ #adampurairport #shrigururavidasmaharajairport #latest #newupdate #DailypostTV
3
ਮੰਤਰੀ ਸੰਜੀਵ ਅਰੋੜਾ ਨੂੰ ਰਾਹਤ ਨਹੀਂ ਗੁਰੂਗ੍ਰਾਮ ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਖਾਰਜ #SanjeevArora #AAPPunjab #LatestNews #GurugramCourt #PunjabiNews #DailypostTV
15
ਬ੍ਰਿਟੇਨ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ BAN #britainnews #socialmedia #minors #LatestNews #DailypostTV
5
29 ਜੂਨ ਨੂੰ ਤਲਬ ਕੈਬਨਿਟ ਦੇ ਸਾਰੇ ਸਿੱਖ ਮੰਤਰੀ ਤੇ MLA ਜਥੇਦਾਰ ਗੜਗੱਜ ਦਾ ਫਸੀਲ ਤੋਂ ਸੰਬੋਧਨ ਬੇਅ/ਦਬੀ ਕਾਨੂੰਨ ਗੁਰੂ ਪੰਥ ਦੀ ਇਜਾਜ਼ਤ ਅਤੇ ਰਾਇ ਤੋਂ ਬਗੈਰ ਬਣਾਉਣ ਦਾ ਮਾਮਲਾ #SriAkalTakhtSahib #jathedarkuldeepsinghgargajj #JathedarGargajj #sgpc #meeting #DailypostTV
1
13
ਦਿਲ ਦਹਿ.ਲਾਉਣ ਵਾਲੀ ਘਟਨਾ, ਪੱਟੀ ਕੋਰਟ ਕੰਪਲੈਕਸ 'ਚ ਤਾਇਨਾਤ ASI ਵੱਲੋਂ ਖੁਦ ਨੂੰ ਗੋ.ਲੀ ਮਾਰਨ ਦੀ ਕੋਸ਼ਿਸ਼ #asi #LatestNews #PunjabiNews #policeofficer #DailypostTV
3
Kumkum Bhagya TV ਸੀਰੀਅਲ ਦੀ ਅਦਾਕਾਰਾ ਸੰਚਿਤਾ ਉਗਲੇ ਨੇ ਆਪਣੀ ਜੀਵਨਲੀਲਾ ਕੀਤੀ ਸਮਾਪਤ #sanchitaugle #LatestNews #kumkumbhagya #tvserial #actress #DailypostTV
100
UPSC-2025 ਦਾ ਪੇਪਰ ਪਾਸ ਕਰਨ ਵਾਲੇ ਪੰਜਾਬੀ ਵਿਦਿਆਰਥੀਆਂ ਨਾਲ CM Bhagwant Mann ਨੇ ਕੀਤੀ ਮੁਲਾਕਾਤ #UPSC2025 #passout #students #CMMann #BhagwantMann #AAPPunjab #DailypostTV
105
USA ਤੇ Iran ਵਿਚਾਲੇ ਜੰਗ ਹੋਈ ਖ਼ਤਮ ਦੋਨਾਂ ਮੁਲਕਾਂ ਨੇ ਜੰਗ ਖਤਮ ਕਰਨ ਦਾ ਕੀਤਾ ਫ਼ੈਸਲਾ #usa #iran #latest #newupdate #DailypostTV
22
ਪਾਕਿਸਤਾਨ ਮਹਿਲਾ ਟੀਮ ਦੇ ਖਿਡਾਰੀਆਂ ਨਾਲ ਹੱਥ ਮਿਲਾਉਣ ਬਾਰੇ ਪੁੱਛੇ ਗਏ ਸਵਾਲ 'ਤੇ ਹਰਮਨਪ੍ਰੀਤ ਕੌਰ ਦਾ ਬਿਆਨ #WomensT20WorldCup #IndvsPak #HarmanpreetKaur #cricketnews #DailypostTV
41
Women's T20 World Cup 2026 India VS Pakistan ਹਰਮਨਪ੍ਰੀਤ ਕੌਰ ਨੇ ਜਿੱਤਿਆ ਟਾਸ #WomensT20WorldCup #IndvsPak #HarmanpreetKaur #cricketnews #DailypostTV
39
ਜਸਪ੍ਰੀਤ ਸਿੰਘ ਰੌਬੀ ਕੰਗ ਨੂੰ ਆਮ ਆਦਮੀ ਪਾਰਟੀ ਨੇ ਨਵਾਂਸ਼ਹਿਰ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ #jaspreetsingh #AAPPunjab #AamAadmiParty #LatestNews #nawashahar #DailypostTV
10
ਸ਼ਾਬਾਸ਼ ਧੀਅੇ, ਮਾਣ ਐ ਤੇਰੇ 'ਤੇ ਮਾਪਿਆਂ ਨੂੰ ਹੁਸ਼ਿਆਰਪੁਰ ਦੇ ਤਲਵਾੜਾ ਦੀ ਗੁਰਸਲੀਨ ਕੌਰ ਪੂਰੇ ਭਾਰਤ ਚੋਂ #latest #newupdate #PunjabiNews #DailypostTV
13
ਗੁ: ਸ਼ਹੀਦ ਬਾਬਾ ਦੀਪ ਸਿੰਘ ਜੀ ਪਹੁਵਿੰਡ ਵਿਖੇ AC ਸੜਨ ਕਰਕੇ ਧਮਾ/ਕਾ ਮਰਿਆਦਾ ਭੰਗ ਹੋਈ, ਵਰਤੀ ਗਈ ਲਾਪ੍ਰਵਾਹੀ #latest #newupdate #PunjabiNews #DailypostTV
2
ਚੰਡੀਗੜ੍ਹ ਮੈਡੀਕਲ ਦੁਕਾਨ ਅੰਦਰ ਕੈਸ਼ੀਅਰ 'ਤੇ ਤਾਬੜਤੋੜ ਗੋਲੀਆਂ ਚਲਾਉਣ ਵਾਲੇ ਹਮਲਾ/ਵਰਾਂ ਦੀ ਪਹਿਲੀ ਤਸਵੀਰ #latest #PunjabiNews #newupdate #DailypostTV
4
ਪੰਜਾਬ ਦੇ ਵਿਜ਼ਨ 'ਤੇ CANADA ਦੇ ਸਰੀ 'ਚ SAD ਦੇ ਨੇਤਾਵਾਂ ਦਾ ਸ਼ਕਤੀ ਪ੍ਰਦਰਸ਼ਨ, NRI ਵੀਰਾਂ ਦਾ ਲੱਗਿਆ ਤਾਂਤਾ #NRI #canada #Latest #newupdate #DailypostTV
11
ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ SERIES ਦਾ ਦੂਜਾ ਮੁਕਾਬਲਾ ਲਖਨਊ 'ਚ ਹੋਵੇਗਾ 17 ਜੂਨ ਨੂੰ #india #afganistan #cricket #latest #newupdate #DailypostTV
14