ਸ਼ਿਕਾਰੀ🦅⚔️

Joined May 2021
439 Photos and videos
21 Nov 2021
ਲੜਾਈ ਆਪਣੀ ਜਗ੍ਹਾ ਤੇਰੀ ਫਿਕਰ ਆਪਣੀ ਜਗ੍ਹਾ🥲❤️
1
7
23 Oct 2021
Anything is possible when you have the right person there to support you...❤️
1
1
12
20 Oct 2021
ਬੰਨ ਲਿਆ ਕਰ ਜ਼ੁਲਫ਼ਾਂ, ਅਸੀਂ ਤਾ ਪਹਿਲਾ ਈ ਦਿਲ ਦੇ ਮਰੀਜ ਆ🥲
18
ਮੈਂ ਨੀ ਕਹਿੰਦਾ ਕੇ ਤੇਰੇ ਲਈ ਸਭ ਕਰੂ, ਪਰ ਜਿੰਨਾ ਹੋ ਸਕਿਆ ਉਸਤੋਂ ਵੱਧ ਹੀ ਕਰੂ🤞🏻♥️
1
2
22
23 Sep 2021
ਹਰ ਕੋਈ ਮੈਨੂੰ ਮੇਰੇ ਖੁਸ਼ ਰਹਿਣ ਦੀ ਵਜਾਹ ਪੁੱਛਦਾ ਤੂੰ ਦੱਸ...🤷‍♂️ ਤੇਰਾ ਨਾਮ ਲੈ ਦਿਆ😇♥️
1
10
22 Sep 2021
ਐਵੇਂ ਉੱਤੋਂ-ਉੱਤੋਂ ਕਹਿਣ ਨਾਲ ਪਿਆਰ ਨੀ ਹੁੰਦਾ❗ ਜਿਆਦਾ ਜਾਨ-ਜਾਨ ਕਹਿਣ ਆਲਾ ਯਾਰ ਨੀ ਹੁੰਦਾ ਜ਼ਿੰਦਗੀ ਚ ਧੋਖੇ ਹੀ ਏਨੇ ਖਾਲੇ🥀 ਹੁਣ ਜੇ ਕੋਈ ਚੰਗਾ ਬੰਦਾ ਵੀ ਮਿਲੇ ਸਾਲਾ ਓਹਦੇ ਤੇ ਵੀ ਇਤਬਾਰ ਨੀ ਹੁੰਦਾ 💯
3
2
16
14 Sep 2021
ਜੇ ਮਾਂ ਨੇ ਮਰਦ ਜੰਮਿਆ💪🏻 ਤਾਂ ਸਿੱਧਾ ਹਿੱਕ ਚ ਵੱਜੀ ਦਾ, ਆ ਗਰੁੱਪ ਬਣਾ ਕੇ ਪਿੱਠ ਪਿੱਛੇ ਨੀ ਗੱਲਾਂ ਕਰੀ ਦੀਆ❗
1
1
18
ਜਦੋ ਆਪਣੇ ਬਦਲ ਸਕਦੇ ਆ🎭 ਫਿਰ ਕਿਸਮਤ ਕੀ ਚੀਜ਼ ਆ ਮਿੱਤਰਾ✌🏻
3
21
ਮਾਸੂਮੀਅਤ ਤੇਰੇ ਮੁੱਖ ਦੀ ਖ਼ੌਰੇ ਕਿੰਨੇ ਦਿਲ ਠੱਗਦੀ ਏ ਧੁੱਪ ਦੀ ਚਮਕ ਵਧ ਜਾਵੇ ਜਦ ਚਿਹਰੇ ਤੇਰੇ ਨੂੰ ਲੱਗਦੀ ਏ🙂✌🏻
2
2
15
ਜਾਨ ਜਾਨ ਕਹਿਣ ਆਲੇ♥️ ਅੱਜ ਕਹਿੰਦੇ ਅਸੀਂ ਥੋਨੂੰ ਜਾਣਦੇ ਤੱਕ ਨੀ✌🏻
3
1
16
ਤੂੰ ਰੁੱਸ ਕੇ ਗਈ ਤਾ ਏਦਾ ਲੱਗਿਆ ਕਿ ਸਾਡਾ ਰੱਬ ਰੁੱਸਿਆ😑 ਪਰ ਅਕਲ ਆਈ ਤਾ ਇਹਸਾਸ ਹੋਇਆ, ਚੰਗਾ ਹੋਇਆ ਸਾਲਾ ਜੱਬ ਮੁੱਕਿਆ😎
3
1
15
ਦਿਲ ਕੱਚ ਦਾ ਤੇ ਦੁਨੀਆ ਪੱਥਰ ਦੀ ਅਸੀਂ ਪੱਥਰਾਂ ਦੇ ਵਿੱਚ ਵੱਜਦੇ ਰਹੇ❗ ਉਹ ਹਰ ਰੋਜ਼ ਮਿਲਦੇ ਸਾਨੂੰ ਬਰਬਾਦ ਕਰਨ ਤੇ ਅਸੀਂ ਬਰਬਾਦ ਹੋਣ ਲਈ ਸੱਜਦੇ ਰਹੇ🙂
1
1
12
ਦਿਲ ਕਰਦਾ ਸਬ ਨੂੰ ਦੱਸਾਂ ਤੇਰੇ ਧੋਖੇ ਵਾਰੇ ਪਰ ਜੀਭ ਦੱਸਣ ਨੀ ਦਿੰਦੀ ਮੈਨੂੰ😶 ਮੇਰਾ ਹੱਸਣ ਬੋਹ ਦਿਲ ਕਰਦਾ ਪਰ ਤੇਰੀ ਯਾਦ ਹੱਸਣ ਨੀ ਦਿੰਦੀ ਮੈਨੂੰ🙂
3
1
10
ਕੌਣ ਕਹਿੰਦਾ ਸੱਚਾ ਪਿਆਰ ਇਕ ਵਾਰ ਹੁੰਦਾ, ਬੰਦਾ ਬੇਸ਼ਰਮ ਹੋਣਾ ਚਾਹੀਦਾ🙂💁‍♂️
6
1
15
Be a Men Who Proves Not All The Men's Are Same🙂🙌🏻
1
1
9
ਮੈਂ ਤੇਰੇ ਨਾਲ ਆ ਤੂੰ ਭਲਾ ਹੈ ਕੇ ਨਹੀਂ, ਕੋਈ ਚੱਕਰ ਨੀ 💕 ਇਹ ਕਹਿਣ ਆਲਿਆ ਦੀ ਅੱਜ ਕੱਲ, expiry date ਛੇਤੀ ਆ ਜਾਂਦੀ ਆ🙂
3
23
31 Aug 2021
ਕਦੇ ਕਦੇ ਪੀਣੀ ਪੈਂਦੀ ਆ🥃 ਜਦੋ ਸੱਟ ਆਵਦੇ ਮਾਰਦੇ ਆ 🙂
4
1
16
31 Aug 2021
ਜਦੋ ਤੂੰ ਨੀ ਸਮਝੀ💔 ਓਦੋ ਮੈਂ ਆਪਣੇ ਆਪ ਨੂੰ ਕਿੰਨਾ ਸਮਝਾਇਆ, ਇਹ ਤੂੰ ਨੀ ਸਮਝ ਸਕਦੀ ਕਦੇ🙂
2
11
31 Aug 2021
ਇਕ ਵਾਰ ਫੇਰ ਕਹਿ ਦੇ, ਮੇਰਾ ਤੇਰੇ ਬਿਨਾ ਸਰਦਾ ਨੀ... ਫੇਰ ਭਲਾ ਮੁੱਕਰ ਈ ਜਾਈ🙂
2
1
13