ਤੈਨੂੰ ਗੁੜ੍ਹਤੀ ਮਿਲੀ ਫਰੀਦ ਤੋਂ..
ਸ਼ਾਹ ਵਾਰਿਸ ਜਿਹੇ ਮੁਰੀਦ ਤੋਂ ..
ਤੇਰੇ ਨੈਣੀਂ ਨੂਰ ਕਬੀਰ ਦਾ
ਪਿੱਠ ਥਾਪੜਾ ਮੀਆਂ ਮੀਰ ਦਾ..
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਮੈਂ ਆਪਣੀ ਮਾਂ ਦੀ ਬੋਲੀ ਪੰਜਾਬੀ ਨੂੰ ਸਮਰਪਿਤ ਕਰਦੀ ਹਾਂ…ਪੰਜਾਬੀ ਬੋਲੀ ਸਾਡਾ ਮਾਣ ਵੀ ਹੈ ਤੇ ਸਾਡੀ ਪਹਿਚਾਣ ਵੀ ਹੈ…ਦੇਸ਼ ਵਿਦੇਸ਼ ‘ਚ ਵੱਸਦੇ ਸਮੂਹ ਪੰਜਾਬੀਆਂ ਨੂੰ ਮਾਂ ਬੋਲੀ ਦਿਵਸ ਦੀਆਂ ਵਧਾਈਆਂ…ਮਾਣ ਨਾਲ ਕਿਹਾ ਕਰੋ ਅਸੀਂ ਪੰਜਾਬੀ ਹਾਂ ਤੇ ਸਾਡੀ ਮਾਂ ਬੋਲੀ ਪੰਜਾਬੀ ਹੈ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ