Filter
Exclude
Time range
-
Near
15 Oct 2023
ਇਜ਼ਰਾਈਲ-ਹਮਾਸ ਟਕਰਾਅ ਦਰਮਿਆਨ ਇਜ਼ਰਾਈਲ ਛੱਡਣ ਦੇ ਚਾਹਵਾਨ 274 ਭਾਰਤੀ ਨਾਗਰਿਕਾਂ ਦਾ ਚੌਥਾ ਜੱਥਾ ਸ਼ਨੀਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਘਰ ਲਈ ਰਵਾਨਾ ਹੋਇਆ। ਭਾਰਤ ਨੇ 7 ਅਕਤੂਬਰ ਨੂੰ ਗਾਜ਼ਾ ਤੋਂ ਹਮਾਸ ਦੇ ਅੱਤਵਾਦੀਆਂ ਵੱਲੋਂ ਇਜ਼ਰਾਈਲ ਦੇ ਸ਼ਹਿਰਾਂ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਘਰ ਵਾਪਸੀ ਦੇ ਚਾਹਵਾਨ ਲੋਕਾਂ ਦੀ ਵਾਪਸੀ ਲਈ 12 ਅਕਤੂਬਰ ਨੂੰ 'ਆਪ੍ਰੇਸ਼ਨ ਅਜੈ' ਸ਼ੁਰੂ ਕੀਤਾ ਸੀ। ਤੇਲ ਅਵੀਵ ਵਿੱਚ ਭਾਰਤੀ ਦੂਤਘਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਸ਼ਨੀਵਾਰ ਨੂੰ ਬੇਨ ਗੁਰੀਅਨ ਹਵਾਈ ਅੱਡੇ ਤੋਂ ਦੋ ਉਡਾਣਾਂ ਚਲਾਈਆਂ ਜਾਣਗੀਆਂ। ਪਹਿਲੀ ਉਡਾਣ ਸਥਾਨਕ ਸਮੇਂ ਅਨੁਸਾਰ ਸ਼ਾਮ 5:40 'ਤੇ ਰਵਾਨਾ ਹੋਈ ਅਤੇ ਦੂਜੀ ਉਡਾਣ ਰਾਤ 11:45 'ਤੇ 274 ਭਾਰਤੀ ਨਾਗਰਿਕਾਂ ਨੂੰ ਲੈ ਕੇ ਰਵਾਨਾ ਹੋਈ। 197 ਭਾਰਤੀ ਨਾਗਰਿਕਾਂ ਦਾ ਤੀਜਾ ਜੱਥਾ ਸਥਾਨਕ ਸਮੇਂ ਅਨੁਸਾਰ ਸ਼ਾਮ 5.40 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 8:10 ਵਜੇ) ਘਰ ਲਈ ਰਵਾਨਾ ਹੋਇਆ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤਾ, “ਅਪਰੇਸ਼ਨ ਅਜੈ ਅੱਗੇ ਵਧ ਰਿਹਾ ਹੈ। 197 ਹੋਰ ਯਾਤਰੀ ਭਾਰਤ ਪਰਤ ਰਹੇ ਹਨ।'' ਇਜ਼ਰਾਈਲ ਸਥਿਤ ਭਾਰਤੀ ਦੂਤਘਰ ਨੇ 'ਐਕਸ' 'ਤੇ ਪੋਸਟ ਕੀਤਾ ''ਆਪ੍ਰੇਸ਼ਨ ਅਜੈ ਦੇ ਤਹਿਤ ਇਜ਼ਰਾਈਲ ਵਿਚ ਰਹਿ ਰਹੇ ਪਰ ਭਾਰਤ ਪਰਤਣ ਦੇ ਚਾਹਵਾਨ ਲੋਕਾਂ ਨੂੰ ਤੁਰੰਤ ਨੱਥੀ ਕੀਤੇ ਗਏ ਫਾਰਮ ਨੂੰ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ।'' #Israel #Indiancitizens #Fourthbatch
168
本日、20時前に届いた若鶴の Far East Of Peat FourthBatch 開封✨ライブ配信観ながらカンパーイ🥃✨
1
10
277
ಸೇನಾ ನೆಲೆಗೆ ಬಂದಿಳಿಯಲಿದೆ ರಫೇಲ್ ಯುದ್ಧ ವಿಮಾನಗಳು| bit.ly/39mzTOg #RafaleCombatAircrafts #France #FourthBatch

1
2 Apr 2020
Hi love/jowa @mikslmnc i just want to say na thank youuu for making me/us happy through video 😘✨ and marami pa dapat kaso di na pede eh HAHAHA btw Ilysm😘🥺✨ #Mika3rdYear #FourthBatch
2
Its been 3 years since your first vlog and almost 2 years been a mikanism love you @mikslmnc #Mika3rdYear #FourthBatch
1
7
26 Mar 2020
Replying to @mikslmnc
fourthbatch mag ingay whoooo hahhaa
2
24 Mar 2020
DI AKO NAKASAMA SA TIKTOKKKK HAYS FOURTHBATCH PA NAMANN AKO HUHU SANA ALL MAY TIKTOK HAHAH
4
#Arshia Saqib, Head of HR Commercial, #CocaCola Pakistan joined our #FourthBatch of #CertifiedSuccessCoach... fb.me/6Rh46P2Oi

3
18 Aug 2017

7