ਐੱਸ.ਐੱਸ.ਪੀ ਬਠਿੰਡਾ ਵੱਲੋਂ ਸ਼੍ਰੀ ਸਰਵਜੀਤ ਸਿੰਘ ਬਰਾੜ, ਡੀ.ਐੱਸ.ਪੀ ਸਿਟੀ-2 ਬਠਿੰਡਾ, ਹੌਲਦਾਰ ਵਿਨੀਤ ਸ਼ਰਮਾ, ਸੀਨੀਅਰ ਸਿਪਾਹੀ ਮਨਦੀਪ ਸਿੰਘ, ਸੀਨੀਅਰ ਸਿਪਾਹੀ ਮਨਜੀਤ ਸਿੰਘ ਅਤੇ ਸੀਨੀਅਰ ਸਿਪਾਹੀ ਲਖਵਿੰਦਰ ਸਿੰਘ ਨੂੰ ਉਨ੍ਹਾਂ ਦੀ ਇਮਾਨਦਾਰ, ਜ਼ਿੰਮੇਵਾਰ ਅਤੇ ਸਮਰਪਿਤ ਸੇਵਾ ਦੀ ਕਦਰ ਕਰਦਿਆਂ ਡੀ.ਜੀ.ਪੀ ਕਮੇੰਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ। 🙏
ਇਹੋ ਜਿਹੀ ਮਿਸਾਲੀ ਡਿਊਟੀ ਪੁਲਿਸ ਬਲ ਦਾ ਮਨੋਬਲ ਵਧਾਉਂਦੀ ਹੈ ਅਤੇ ਜਨਤਾ ਦੇ ਭਰੋਸੇ ਨੂੰ ਮਜ਼ਬੂਤ ਕਰਦੀ ਹੈ।
SSP Bathinda honored Sh. Sarvjeet Singh Brar, DySP City-2 Bathinda, Head Constable Vineet Sharma, Senior Constable Mandeep Singh, Senior Constable Manjeet Singh Ji, and Senior Constable Lakhwinder Singh by awarding them the DGP Commendation Disc in recognition of their honest, responsible, and dedicated service. 🙏
Such exemplary dedication boosts the morale of the police force and strengthens public trust.
#DGPCommendationDisc
#PolicePride
#HonestService