Filter
Exclude
Time range
-
Near
Admission Open: 9988773176, 9646490004 ਕੋਰਸ ਪੂਰਾ ਕਰ ਚੁੱਕੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ। ਅੱਜ ਸਿੰਬਾਕੋਰਸ ਤੋਂ ਕੋਰਸ ਪੂਰਾ ਕਰ ਚੁਕੇ ਬੱਚਿਆਂ ਨੂੰ ਸਰਟੀਫ਼ਿਕੇਟ ਵੰਡੇ ਗਏ। ਸਿੰਬਾਕੋਰਸ ਦੁਆਰਾ ਤੁਸੀਂ ਆਨਲਾਈਨ ਤੇ ਆਫਲਾਈਨ ਕੋਰਸ ਕਰ ਸਕਦੇ ਹੋ। ਸਿੰਬਾਕੋਰਸ ਤੋਂ ਅਨੇਕਾਂ ਬੱਚੇ ਕੋਰਸ ਪੂਰੇ ਕਰਕੇ ਸਿੰਬਾਕੁਆਰਟਜ਼ ਜਾਂ ਕਿਸੇ ਹੋਰ ਕੰਪਨੀਆਂ ਵਿੱਚ ਵਧੀਆ ਤਨਖਾਹ ਤੇ ਕੰਮ ਕਰ ਰਹੇ ਹਨ। ਇਹ ਕੋਰਸ ਤੁਹਾਨੂੰ ਆਪਣਾ ਕਾਰੋਬਾਰ ਕਰਨ ਦੇ ਸਮਰੱਥ ਵੀ ਬਣਾਉਂਦੇ ਹਨ। ਟੈਕਨਾਲੋਜੀ ਦੇ ਯੁੱਗ ਵਿੱਚ ਕੰਪਿਊਟਰ ਦੀ ਸਿਖਲਾਈ ਹਰ ਉਮਰ ਦਾ ਵਿਅਕਤੀ ਕਰ ਸਕਦਾ ਹੈ। ਜੋ ਬੱਚੇ IT, ਡਿਜ਼ੀਟਲ ਮਾਰਕੀਟਿੰਗ, ਗ੍ਰਾਫਿਕ ਡਿਜ਼ਾਈਨਿੰਗ ਜਾਂ ਟੈਕਨਾਲੋਜੀ ਨਾਲ ਸਬੰਧਿਤ ਕਿਸੇ ਵੀ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ, ਉਹਨਾਂ ਲਈ ਸਿੰਬਾਕੋਰਸ ਬਿਲਕੁਲ ਸਹੀ ਇੰਸਟੀਟਿਊਟ ਹੈ। ਉਪਲੱਬਧ ਕੋਰਸ: Basic/Advance Computer Course Web development MERN Stack Graphic Designing Digital Marketing Congratulations to all the students. SimbaCourse - a unit of School of Coding UK, proudly presented certificates to the Students who completed their courses, marking a significant milestone in their educational journey. At SimbaCourse, we offer a diverse range of courses that cater to both online and offline learners. Our commitment to quality education is reflected in the success stories of numerous students who have ventured into rewarding careers, including positions at Simbaquartz and various other esteemed companies, securing attractive salaries. Our comprehensive courses are designed not only to prepare students for the workforce but also to empower them to start their own ventures. In today's technology-driven era, computer training is accessible to individuals of all ages. SimbaCourse main focus is on shaping the future of students in IT, digital marketing, graphic design, or any technology-related field. Join us and embark on a journey towards a successful and fulfilling career. Available Courses: Basic/Advance Computer Course Web development MERN Stack Graphic Designing Digital Marketing @SimbaQuartz_SoC @SimbaCourse @schoolofcoding #computercourses | #OnlineOfflineCourse | #trainingcentre | #MandeepKaurTangra | #SimbaQuartz | #mannyathwal simbacourse.com simbaquartz.com mandeep@mandeepkaurtangra.com
2
1
15
765