ਅੱਜ ਮੋਹਾਲੀ ਵਿਖੇ Progressive Punjab Investors' Summit 2026 ਦੇ ਸੈਸ਼ਨ ਵਿੱਚ ਸ਼ਿਰਕਤ ਕੀਤੀ ਅਤੇ ਦੇਸ਼-ਵਿਦੇਸ਼ ਤੋਂ ਪਹੁੰਚੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨਾਲ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ।
ਸਮਿਟ ਦੌਰਾਨ ਐਗਰੋ ਇੰਡਸਟਰੀਜ਼, ਫੂਡ ਪ੍ਰੋਸੈਸਿੰਗ ਅਤੇ ਹੋਰ ਕਈ ਉਭਰਦੇ ਖੇਤਰਾਂ ਨੂੰ ਲੈ ਕੇ ਬ੍ਰੇਨਸਟਾਰਮਿੰਗ ਹੋਈ। ਸਾਡਾ ਮਕਸਦ ਹੈ ਕਿ ਪੰਜਾਬ ਦੀ ਖੇਤੀਬਾੜੀ ਨੂੰ ਇੰਡਸਟਰੀ ਨਾਲ ਜੋੜ ਕੇ ਕਿਸਾਨਾਂ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕੀਤੇ ਜਾਣ। ਸਾਡਾ ਮੁੱਖ ਟੀਚਾ ਪੰਜਾਬ ਨੂੰ ਨਿਵੇਸ਼, ਉਦਯੋਗ ਅਤੇ ਰੁਜ਼ਗਾਰ ਦਾ ਕੇਂਦਰ ਬਣਾਉਣਾ ਹੈ। ਖੇਤਾਂ ਤੋਂ ਗਲੋਬਲ ਮਾਰਕੀਟ ਤੱਕ, ਪੰਜਾਬ ਹੁਣ ਤਰੱਕੀ ਦੇ ਨਵੇਂ ਰਸਤੇ ‘ਤੇ ਅੱਗੇ ਵੱਧ ਰਿਹਾ ਹੈ।
------------
Today in Mohali, attended a session of the Progressive Punjab Investors' Summit 2026 and engaged in meaningful discussions with industrialists and investors from across the country.
The summit witnessed focused brainstorming on agro-industries, food processing, and several emerging sectors. Our vision is to integrate Punjab’s strong agricultural base with industry, creating sustainable opportunities for farmers and empowering the youth with new avenues of growth and employment.
In the coming days, Punjab will continue to emerge as a key hub for investment, industry, and job creation. From farms to global markets, Punjab is steadily advancing on a new path of economic growth, innovation, and global engagement.
-------------
आज मोहाली में Progressive Punjab Investors' Summit 2026 के सेशन में शिरकत की और देश-विदेश से पहुंचे उद्योगपतियों और निवेशकों के साथ विस्तृत चर्चा की।
समिट के दौरान एग्रो इंडस्ट्रीज़, फूड प्रोसेसिंग और कई अन्य उभरते क्षेत्रों को लेकर मंथन किया गया। हमारा उद्देश्य पंजाब की कृषि शक्ति को उद्योग से जोड़कर किसानों और युवाओं के लिए नए अवसर पैदा करना है। हमारा मुख्य लक्ष्य पंजाब को निवेश, उद्योग और रोजगार का मजबूत केंद्र बनाना है। खेतों से ग्लोबल मार्केट तक, पंजाब अब तरक्की और निवेश के नए रास्ते पर तेजी से आगे बढ़ रहा है।