🏅 ਮਿਹਨਤ ਨੂੰ ਮਿਲਿਆ ਮਾਣ, ਫਰਜ਼ ਨੂੰ ਮਿਲੀ ਪਹਿਚਾਣ 🚔🏅
ਐੱਸ.ਐੱਸ.ਪੀ. ਬਠਿੰਡਾ ਵੱਲੋਂ ਆਪਣੀ ਡਿਊਟੀ ਪ੍ਰਤੀ ਨਿਸ਼ਠਾ, ਇਮਾਨਦਾਰੀ ਅਤੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਡੀ.ਜੀ.ਪੀ. ਕਲਾਸ-1 ਸਰਟੀਫਿਕੇਟ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। 👏🏻🎖️
ਇਹ ਸਨਮਾਨ ਪੂਰੇ ਪੁਲਿਸ ਬਲ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਲੋਕ ਸੇਵਾ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। 💪🏻
🚔 Commitment Rewarded, Excellence Recognized 🏅
SSP Bathinda felicitated police personnel with DGP Class-I Certificates and cash rewards for their outstanding service, dedication, and commitment to duty. 👏🏻🎖️
Their achievements inspire the entire force to continue serving with integrity, professionalism, and pride. 💪🏻🚓
#BathindaPolice #DutyHonorPride #ExcellenceInService