Filter
Exclude
Time range
-
Near
पिछले कई दिनों से पंजाब यूनिवर्सिटी चंडीगढ़ में चल रहे “पंजाब यूनिवर्सिटी बचाओ मोर्चे” का हिस्सा बनकर लगातार अपनी आवाज़ बुलंद कर रहा/रही हूँ। आज यह ख़बर साझा करते हुए बेहद खुशी हो रही है कि हमारी सारी मेहनत आखिरकार रंग लाई है। सभी साथियों के मज़बूत इरादों के साथ हमने यह मोर्चा कामयाबी से जीत लिया है। अब यूनिवर्सिटी में सीनेट चुनाव दोबारा करवाए जाएंगे — जो हमारे संघर्ष की एक बड़ी जीत है। यह सिर्फ़ जीत नहीं,यह शिक्षा और लोकतंत्र की आवाज़ को फिर से मज़बूती देने का पल है। #PunjabUniversity #SavePU #StudentVoice #CampusDemocracy #SenateElections #StandForEducation #VictoryForStudents #PunjabUniversityChandigarh #DemocraticRights #TogetherWeWin #StateSecretary #RanjitPalSinghPunjab @AamAadmiParty @AAPPunjab @BhagwantMann @AroraAmanSunam
7
6
8
31
🚨🚨Every time Punjab stands united for its rights, politics takes backseat. Panjab University Senate protest is not just a win, it is a powerful message of united Punjab sentiment. @BhagwantMann @RajaBrar_INC @bhavjitsingh_ @kbssidhu1961 @Sarbjitbhawra @samitakaur74 @INCPunjab @Akali_Dal_ @RamanPsekhon #savepu #SavePUFromCentre #PanjabUniversity #AVFC
3
12
33
1,013
ਜਿੱਤ ਲੜਦੇ ਲੋਕਾਂ ਦੀ.... ਸੈਨੇਟ ਚੋਣਾਂ ਦਾ ਐਲਾਨ...... ਪੰਜਾਬ ਦੇ ਜੁਝਾਰੂ ਵਿਦਿਆਰਥੀ ਨੌਜਵਾਨਾਂ ਦੀ ਜਿੱਤ.... ਲੋਕ ਏਕਤਾ ਜ਼ਿੰਦਾਬਾਦ... @Akali_Dal_ @AvtarMehma46764 @Being_Panjabi @koi_GalNhi @INCPunjab @sath_org @garrywalia_ @Gurpreet0531 @pusu4puofficial #punjabUniversityBachaoMorcha #SavePU
1
4
10
341
ਪੰਜਾਬ ਦੇ ਜੁਝਾਰੂ ਸੰਘਰਸ਼ੀ ਲੋਕਾਂ ਨੂੰ ਬਹੁਤ-ਬਹੁਤ ਵਧਾਈ!! ਪਹਿਲਾਂ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਸੀ। ਅੱਜ ਪੰਜਾਬ ਯੂਨੀਵਰਸਿਟੀ ਨੇ ਸੈਨੇਟ ਇਲੈਕਸ਼ਨ ਦਾ ਸ਼ੈਡਿਊਲ ਐਲਾਨ ਦਿੱਤਾ ਹੈ!! ਸਭ ਦਾ ਇਸ ਏਕੇ ਅਤੇ ਸੰਘਰਸ਼ ਲਈ ਧੰਨਵਾਦ ਲੜਦੇ ਲੋਕ ਜ਼ਿੰਦਾਬਾਦ @Akali_Dal_ @Amazingly1990 @AvtarMehma46764 @Being_Panjabi @guramneet @officeofssbadal @Partap_Sbajwa @INCPunjab @OfficialPU @Rattan1990 @Sandhu_Kdeep1 @Democraticteac1 @dhirajfazilka @RahulGandhi @J_Harpreetsingh @JJassiOfficial @jasveermuktsar @SukhpalKhaira @guramneet @kuljitnagra1 @PargatSOfficial #punjabuniversity #punjabi #punjab #savePUfromcentre #SavePU #kisankibaat #kisanunion #tweet #DesafioDelSigloXXI #StrangerThings5 #punjab
2
2
8
215
ਇਨਾਂ ਵੱਡੀਆਂ ਫਾਰਮਾਂ ਨੇ ਤਾਂ ਪਿੱਟਣੇ ਪਾਏ ਸਾਰੇ, ਸਰਕਾਰਾਂ ਸਿਰਫ ਮੂਰਤੀ ਲੋਕਤੰਤਰ ਦੀ ਭੂਮਿਕਾ ਨਿਭਾਉਂਦੀ ਐ ਚਲਾਉਂਦੇ ਦੇਸ਼ ਇਹੀ ਨੇ..!! ਇਹ ਦਾ ਪੰਜਾਬ ਦੇ ਲੋਕ ਚੰਗੇ ਜਿਹੜੇ ਅੜੇ ਆਉਂਦੇ ਆ ਜੇ ਇਨਾਂ ਦੇ ਸਾਰ੍ਹੇ ਹੁੰਦਾ ਅੱਜ ਨੂੰ ਪੰਜਾਬ ਦੀਆਂ ਜ਼ਮੀਨਾਂ ਹੜੱਪ ਕਰ ਜ਼ਿਮੀਂਦਾਰਾਂ ਨੂੰ ਦਿਹਾੜੀਆਂ ਕਰਨ ਕਿਉਂ ਨਾ ਲਾ ਦਿੰਦੇ। #SavePU
38
80
730
ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾਂ ਹੁਣਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਲੱਗੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਮੌਕੇ ਜੋਸ਼ੀਲੀ ਕਵਿਤਾ ਗਾ ਕੇ ਮੋਰਚੇ 'ਚ ਜੋਸ਼ ਭਰਿਆ.... @AvtarMehma46764 @DrDarshanPalKKU @sath_org @BaazzOnHunt #punjabuniversitybachaomorcha #SavePU #Chandigarh
13
29
674
ਪੰਜਾਬ ਯੂਨੀਵਰਸਿਟੀ ਧਰਨੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾਂ ਹੋਰਾਂ ਵੱਲੋਂ ਜੋਸ਼ੀਲਾ ਗੀਤ ਗਾ ਕੇ ਨੌਜਵਾਨ ਸਾਥੀਆਂ ਵਿੱਚ ਜੋਸ਼ ਭਰਿਆ ਜ਼ਿੰਦਾਬਾਦ @AvtarMehma46764 @DrDarshanPalKKU @Amazingly1990 @harnoor95 @thind_akashdeep @_ArdabMutiyaar @Being_Panjabi @officeofssbadal @Partap_Sbajwa @OfficialPU @Rattan1990 @danewaliaswaran @Sandhu_Kdeep1 @elonmusk @Democraticteac1 @DTFFEROZEPUR13 @dhirajfazilka @guramneet @garrywalia_ @JJassiOfficial @PunjabKingsIPL @Tractor2twitr_P @RakeshTikaitBKU @EcoDeptPUChd #SavePU #punjabuniversity #punjabi #punjab #savePUfromcentre #kisankibaat #ਕ੍ਰਾਂਤੀਕਾਰੀਕਿਸਾਨਯੂਨੀਅਨ
2
5
12
250
ਯੂਨੀਵਰਸਿਟੀ ਪ੍ਰਸ਼ਾਸ਼ਨ ਆਪਣੀ ਅੜੀ ਤੇ ਅੜਿਆ ਵੀ 26 ਨੂੰ ਯੂਨੀਵਰਸਿਟੀ ਆਮ ਦਿਨਾਂ ਵਾਂਗ ਖੁਲਣੀ ਐ ਤੇ Students PU ਬੰਦ ਕਰਨ ਦਾ ਹੋਕਾ ਦੇਈ ਬੈਠੇ ਆ..!! @OfficialPU ਸ਼ਰਮ ਤਾਂ ਨੀ ਆਉਂਦੀ ਥੋਨੂੰ!! ਸੋਕਣਾਂ ਆਗੂ Students ਨਾਲ ਅੜੀਆਂ ਤੇ ਲੱਗੇ ਔ। ਇਨਾਂ ਦੀ ਗੱਲ ਸੁਣ ਲੋ ਬਹਿ ਕੇ । ਪੇਪਰ ਦੇਣ ਨੂੰ ਇਨਾਂ ਦਾ ਵੀ ਜੀ ਕਰਦਾ,,,, #SavePU
1
55
102
1,097
🚨🚨Centre is testing the waters in Punjab with one notification after another. One thing is clear if Punjab stays united, no one can force anything. Time to introspect, stand alert and firrm stand, because yesterday’s notification made their intentions clear. Surely more to follow in future! @BhagwantMann @officeofssbadal @sunilkjakhar @Partap_Sbajwa @RajaBrar_INC @AroraAmanSunam @kbssidhu1961 #paofc #punjab #Chandigarh #savepu @Arun2981 @samitakaur74 @balbir59 @bhavjitsingh_ @khurpenchh #chandigarhbelongstopunjab
18
42
115
7,565
ਕੇਂਦਰ ਸਰਕਾਰ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ ਵਿੱਚ 131ਵੀਂ ਸੰਵਿਧਾਨਕ ਸੋਧ ਕਰਨ ਜਾ ਰਹੀ ਇਹ ਖਬਰ ਆਉਣ ਤੇ ਪੰਜਾਬ ਯੂਨੀਵਰਸਿਟੀ ਦਾ ਮਾਹੌਲ @AamAadmiParty @Akali_Dal_ @INCPunjab @BJP4India @BJPPunjab @sunilkjakhar @SukhpalKhaira @PargatSOfficial @SukhpalKhaira @punjabuni @PbGovtIndia #SavePU #punjabuniversity
3
24
🚨🚨Centre is planning 131st Amend to bring Chandigarh under Article 240, which will completely end Punjab’s administrative link. Centre is ready with spark and push Punjab and Haryana into conflict. Punjab’s villages displaced to build Chandigarh, and today step motherly treatment over its own land. @BhagwantMann @BaltejPannu @narendramodi @manaman_chhina @MislJatt @RamanPsekhon @samitakaur74 @HVSBanwait @bhavjitsingh_ @kbssidhu1961 #chandigarh #punjab #savepu
39
69
252
40,995
@ABVPPunjab ਇਨਾਂ ਨੂੰ ਕੋਈ ਚਾਅ ਨੀ ਮੱਘਰ ਦੀਆਂ ਰਾਤਾਂ ਯੂਨੀਵਰਸਿਟੀ ਦੇ ਗੇਟਾਂ 'ਚ ਕੱਟਣ ਦਾ, ਬਸ ਥੋਡੀਆਂ ਕਰਤੂਤਾਂ ਮਾੜੀਆਂ..!! ਅਸਲ 'ਚ ਤੰਗ ਤੂੰ @gauravveersohal ਨੀ! ਤੇਰਾ ਬਾਲੀ ਵਾਰਸ ਸੰਘੀ ਟੋਲਾ @OfficialPU @BJP4Chandigarh ਹੋਇਆ ਪਿਆ। ਭੁੱਲ ਜੋ ਕਿ ਮੋਰਚਾ ਫ਼ਤਿਹ ਹੋਣ ਤੋਂ ਪਹਿਲਾਂ ਚੱਕਿਆ ਜਾਊ ⛳ #SavePU
17
38
438
ਮਸਲਾ ਇਕੱਲੀ ਯੂਨੀਵਰਸਿਟੀ ਦਾ ਵੀ ਨੀ, ਮਸਲਾ‌ 550 ਕਿੱਲੇ ਦਾ ਵੀ ਐ..!! "ਜੋ ਪੰਜਾਬ ਦਾ,,, #SavePU
4
28
65
1,009
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਦੀਆਂ ਚੋਣਾਂ ਦਾ ਸ਼ਡਿਊਲ ਜ਼ਾਰੀ ਕਰਵਾਉਣ ਲਈ ਪੰਜਾਬ ਦੀਆਂ ਵਿਦਿਆਰਥੀ, ਮੁਲਾਜ਼ਮ-ਅਧਿਆਪਕ, ਕਿਸਾਨ, ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸਟੂਡੈਂਟ ਸੈਂਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੋਈ। ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਵਿਕਰਮ ਦੇਵ ਸਿੰਘ (ਸੂਬਾ ਪ੍ਰਧਾਨ, ਡੀਟੀਐੱਫ ਪੰਜਾਬ) ਨੇ ਜਥੇਬੰਦੀ ਤਰਫ਼ੋਂ ਸੁਝਾਅ ਰੱਖੇ ਅਤੇ ਸੰਘਰਸ਼ ਨਾਲ ਇੱਕਜੁੱਟਤਾ ਜਾਹਿਰ ਕੀਤੀ। 💥 ਮੀਟਿੰਗ ਵਿੱਚ 25 ਨਵੰਬਰ ਤੱਕ ਕੇਂਦਰ ਸਰਕਾਰ ਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਮਾਂ ਦਿੱਤਾ ਗਿਆ। ਜੇਕਰ 25 ਨਵੰਬਰ ਤੱਕ ਸੈਨੇਟ ਚੋਣਾਂ ਦਾ ਸ਼ਡਿਊਲਡ ਜਾਰੀ ਨਾ ਕੀਤਾ ਗਿਆ ਤਾਂ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਉਪਰੰਤ ਪੀਯੂ ਬਚਾਓ ਮੋਰਚੇ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ, ਜਿਸ ਦੌਰਾਨ ਡੀਟੀਐੱਫ ਦੇ ਸੂਬਾ ਕਮੇਟੀ ਮੈਂਬਰ ਜਸਵੀਰ ਸਿੰਘ ਭੱਮਾ ਅਤੇ ਉਨ੍ਹਾਂ ਦੇ ਨਾਲ ਸ. ਰਾਜਿੰਦਰ ਸਿੰਘ ਵੀ ਮੌਜੂਦ ਰਹੇ। #punjabuniversitybachaomorcha #savePU
4
7
264
20 ਨਵੰਬਰ ਜਾਨੀ ਕੱਲ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਸਾਰੀਆਂ ਜੱਥੇਬੰਦੀਆਂ ਨੂੰ ਇਕੱਤਰ ਹੋਣ ਲਈ ਆਖਿਆ ਗਿਆ,ਜਿਸ ਤੋਂ ਵੀ ਮੋਰਚੇ ਤੇ ਪਹੁੰਚ ਹੁੰਦੀ ਆ ਜਰੂਰ ਆਇਓ।ਇਨਾਂ ਦਾ ਹੌਸਲਾ ਦੂਨਾ ਹੋ ਜਾਂਦਾ ਜਦੋਂ ਮੋਰਚੇ ਨੂੰ Support ਜ਼ਮੀਨੀ ਪੱਧਰ ਤੇ ਮਿਲਦੀ ਆ। Centre ਦੀ ਧੱਕਾਸ਼ਾਹੀ ਖਿਲਾਫ ਛੇੜੀ ਜੰਗ ਨੂੰ ਅੰਜਾਮ ਪੰਜਾਬ ਜਰੂਰ ਦੇਉਗਾ!! #SavePU
2
44
91
3,345
ਇਹ ਮੋਰਚੇ ਤੋਂ ਇਕ ਗੱਲ ਤਾਂ ਸਪੱਸ਼ਟ ਹੋਜੂ ਵੀ ਆਉਣ ਵਾਲੇ ਸਮੇਂ 'ਚ Centre ਪੰਜਾਬ ਤੇ ਕਿੰਨਾ ਦਬਦਬਾ ਬਣਾ ਕੇ ਰੱਖਦਾ..!! ਮੋਰਚਾ ਪੰਜਾਬ ਦੇ ਲੋਕਾਂ ਦੀ ਪਰਖ ਵੀ ਕਰਾਉਗਾ। #SavePU #punjabuniversity
ਇਹ ਮੋਰਚੇ ਤੋਂ ਇਕ ਗੱਲ ਤਾਂ ਸਪੱਸ਼ਟ ਹੋਜੂ ਵੀ ਆਉਣ ਵਾਲੇ ਸਮੇਂ 'ਚ Centre ਪੰਜਾਬ ਤੇ ਕਿੰਨਾ ਦਬਦਬਾ ਬਣਾ ਕੇ ਰੱਖਦਾ..!! ਮੋਰਚਾ ਪੰਜਾਬ ਦੇ ਲੋਕਾਂ ਦੀ ਪਰਖ ਵੀ ਕਰਾਉਗਾ। #SavePU
2
27
ਇਹ ਮੋਰਚੇ ਤੋਂ ਇਕ ਗੱਲ ਤਾਂ ਸਪੱਸ਼ਟ ਹੋਜੂ ਵੀ ਆਉਣ ਵਾਲੇ ਸਮੇਂ 'ਚ Centre ਪੰਜਾਬ ਤੇ ਕਿੰਨਾ ਦਬਦਬਾ ਬਣਾ ਕੇ ਰੱਖਦਾ..!! ਮੋਰਚਾ ਪੰਜਾਬ ਦੇ ਲੋਕਾਂ ਦੀ ਪਰਖ ਵੀ ਕਰਾਉਗਾ। #SavePU
1
38
96
913
पंजाब यूनिवर्सिटी चंडीगढ़ में छात्रों का विरोध लगातार मज़बूत होता जा रहा है... 28 अक्टूबर को केंद्र सरकार ने सीनेट चुनाव की समाप्ति का संशोधन किया था, लेकिन कड़े विरोध के बाद यूनिवर्सिटी सिंडिकेट ने आदेश वापस लेना पड़ा। छात्र अपने चुनाव की मांग लेकर एकजुट हैं और पूर्व छात्र भी उनके समर्थन में खड़े हैं। यह प्रदर्शन दिन-रात जारी है, और 24 घंटे लंगर भी चलाया जा रहा है। #SavePU #PunjabUniversity #StudentProtest #Chandigarh
2
25
30
735