Filter
Exclude
Time range
-
Near
ਸਾਡੇ ‘ਤੇ ਭਾਜਪਾ ਨਾਲ ਰਲਣ ਦੇ ਇਲਜ਼ਾਮ ਲਗਾ ਕੇ ਉਹ ਖੁਦ ਉਸ ਭਗੌੜੇ ਦਲ ਨਾਲ ਹੱਥ ਮਿਲਾ ਰਹੇ ਹਨ, ਜਿਸ ਨੇ ਸਰਕਾਰ ਹੀ ਭਾਜਪਾ ਨਾਲ ਗੱਠਜੋੜ ਕਰਕੇ ਬਣਾਈ ਸੀ। ਗੁਰੂ ਤੋਂ ਫਿਟਕਿਆ ਭਗੌੜਾ ਦਲ ਕਦੇ ਕਾਮਯਾਬ ਨਹੀਂ ਹੋਵੇਗਾ। ਸਾਨੂੰ ਗੁਰੂ ‘ਤੇ ਪੂਰਾ ਭਰੋਸਾ ਹੈ-ਅਸੀਂ ਘਰ ਬੈਠ ਜਾਵਾਂਗੇ, ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਦਿਖਾਉਣ ਵਾਲਿਆਂ ਨਾਲ ਕਦੇ ਸਾਂਝ ਨਹੀਂ ਪਾਵਾਂਗੇ। #NoCompromise #BhagoraDal #SriAkalTakhtSahib #TruthWins #PanthFirst #StandWithGuru #RejectBetrayal #SikhPrinciples #FaithAndIntegrity #GianiHarpreetSingh
6
4
34
1,604
ਕਦੇ 12 ਮਿਸਲਾਂ ਵੱਖ-ਵੱਖ ਚਲਦਿਆਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸੇਵਾ ਲਈ ਇੱਕਜੁੱਟ ਹੁੰਦੀਆਂ ਸਨ। ਪਰ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਨੂੰ ਹੀ ਸੱਟ ਮਾਰੀ ਹੈ। #SriAkalTakhtSahib #AkalTakht #PanthicMaryada #SikhHistory #12Mislan #KhalsaRaj #PanthDiEkta #SikhPrinciples #SikhSovereignty #SaveAkalTakht #PanthicValues #SikhLeadership #PunjabPolitics #SikhCommunity #KhalsaSpirit #GianiHarpreetSingh
1
2
20
603
ਪ੍ਰਕਾਸ਼ ਪੁਰਬ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ #SriGuruRamdasJi #Gurpurab #SriGuruGranthSahibJi #SriDarbarSahib #Amritsar #Seva #SikhPhilosophy #SikhPrinciples #SikhHistory #TheKhalasTv #TheKhalasTvDharam
4
78
With Guru’s hukam, transform pain into purpose. Work hard, share freely, and let truth defeat all falsehood. #KiratKaro #SikhPrinciples
7
24
224
2,220
Rise above the noise with Charhdi Kala. Let Guru Nanak guide you to inner peace & strength Nanak naam charhdi kala, tere bhane Sarbat da Bhalla 🙏🏽 #SikhPrinciples #Humanity #SarbatDaBhalla #GuruNanak
2
127
Equality, justice and selfless service are at the heart of Sikhism. Let’s promote love, forgiveness and charity in our daily lives #SikhPrinciples #Humanity #SarbatDaBhalla #Waheguru
2
136
Jathedar Giani Kuldeep Singh Gargaj, the 'High Priest' of #AkalTakht issued a directive prohibiting #filmmakers and artists from making movies on #Sikhprinciples after actor #Akshay Kumar hints on making film on life of #Sikhmartyr.
161
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ #SriGuruTegBahadarJi #SriGuruGranthSahibJi #Gurbani #SikhHistory #Gurmat #SikhPhilosophy #SikhPrinciples #TheKhalasTv
3
69
A wonderful evening with Khalsa Aid celebrating a momentous milestone - 25 years of providing humanitarian aid around the world dedicated with the Sikh principle to Recognise the whole human race as one. On this anniversary Khalsa Aid reflected back at their accomplishments with the aid of unwavering support of volunteers. Khalsa Aid International is a uk based charity providing support around the world to victims of natural and man made disasters such as floods , earthquakes, famine and war. Often first on the scene Khalsa Aid distribute food, water, clothing, medication and sanitation supplies. They also fund and build semi permanent shelters and anything that is required in the early days to save lives and reduce people’s immediate suffering and maintain their dignity. #khalsaaid25years#KhalsaAid #HumanitarianAid #25YearsOfService #SikhPrinciples #GlobalSupport #DisasterRelief #CommunityCompassion #VolunteersMatter #AidForAll #RecognizeOneHumanRace #SupportAndServe #DignityInDisaster #FirstOnScene #CompassionInAction #TogetherWeCan
1
5
361
6/10 Jassa Singh Thokar was also known for his deep sense of justice and fairness. He ensured that his soldiers adhered to the principles of Sikhism, including compassion, humility, and protection of the weak. 🕊️ #Justice #SikhPrinciples
1
1
4
108
9/10 Sikhism's rejection of both Hindu and Islamic orthodoxy can be seen in its core principles: Naam Japna (meditation on God's name), Kirat Karni (honest living), and Vand Chakna (sharing with others). These principles promote a balanced, compassionate life. #SikhPrinciples
3
2
25
3,286
Let's celebrate Holi with the spirit of inclusivity and understanding. Sikhs believe in a world where everyone lives in harmony, irrespective of religion or ethnicity. #InclusiveHoli #SikhPrinciples
6
36
ਦਿੱਲੀ ਸਰਕਾਰ ਦੇ ਘੱਟਗਿਣਤੀ ਕਮਿਸ਼ਨ ਵੱਲੋਂ ਭਾਪਜਾ ਆਗੂ ਤਜਿੰਦਰਪਾਲ ਸਿੰਘ ਬੱਗਾ ਦੇ ਸੋਸ਼ਲ ਮੀਡੀਆ ਪੋਸਟ 'ਚ 'ਵਾਹਿਗੁਰੂ' ਸ਼ਬਦ ਨੂੰ ਹਿੰਦੂ ਦੇਵੀ ਦੇਵਤਿਆਂ ਨਾਲ ਤੁਲਨਾ ਕਰਕੇ ਵਿਆਖਿਆ ਕਰਨ ਉੱਤੇ ਇਤਰਾਜ਼ ਪ੍ਰਗਟ ਕਰਨ ਉਪਰੰਤ SGPC ਨੇ ਸਿੱਖ ਸਿਧਾਂਤ ਦੀ ਰੋਸ਼ਨੀ ਮੰਗੀ ਗਈ ਜਾਣਕਾਰੀ ਭੇਜੀ। #SikhPrinciples #Sikhs
ਦਿੱਲੀ ਸਰਕਾਰ ਦੇ ਘੱਟਗਿਣਤੀ ਕਮਿਸ਼ਨ ਵੱਲੋਂ ਭਾਪਜਾ ਆਗੂ ਤਜਿੰਦਰਪਾਲ ਸਿੰਘ ਬੱਗਾ ਦੇ ਸੋਸ਼ਲ ਮੀਡੀਆ ਪੋਸਟ 'ਚ 'ਵਾਹਿਗੁਰੂ' ਸ਼ਬਦ ਨੂੰ ਹਿੰਦੂ ਦੇਵੀ ਦੇਵਤਿਆਂ ਨਾਲ ਤੁਲਨਾ ਕਰਕੇ ਵਿਆਖਿਆ ਕਰਨ ਉੱਤੇ ਇਤਰਾਜ਼ ਪ੍ਰਗਟ ਕਰਨ ਉਪਰੰਤ SGPC ਨੇ ਸਿੱਖ ਸਿਧਾਂਤ ਦੀ ਰੋਸ਼ਨੀ ਮੰਗੀ ਗਈ ਜਾਣਕਾਰੀ ਭੇਜੀ। #SGPC #SikhPrinciples #Sikhs #Waheguru
4
23
62
3,274
ਦਿੱਲੀ ਸਰਕਾਰ ਦੇ ਘੱਟਗਿਣਤੀ ਕਮਿਸ਼ਨ ਵੱਲੋਂ ਭਾਪਜਾ ਆਗੂ ਤਜਿੰਦਰਪਾਲ ਸਿੰਘ ਬੱਗਾ ਦੇ ਸੋਸ਼ਲ ਮੀਡੀਆ ਪੋਸਟ 'ਚ 'ਵਾਹਿਗੁਰੂ' ਸ਼ਬਦ ਨੂੰ ਹਿੰਦੂ ਦੇਵੀ ਦੇਵਤਿਆਂ ਨਾਲ ਤੁਲਨਾ ਕਰਕੇ ਵਿਆਖਿਆ ਕਰਨ ਉੱਤੇ ਇਤਰਾਜ਼ ਪ੍ਰਗਟ ਕਰਨ ਉਪਰੰਤ SGPC ਨੇ ਸਿੱਖ ਸਿਧਾਂਤ ਦੀ ਰੋਸ਼ਨੀ ਮੰਗੀ ਗਈ ਜਾਣਕਾਰੀ ਭੇਜੀ। #SGPC #SikhPrinciples #Sikhs #Waheguru
135
155
548
289,627