🔒 ਜੇਲ੍ਹ ਵਿੱਚ ਅਚਾਨਕ ਚੈਕਿੰਗ | ਨਸ਼ਿਆਂ ਵਿਰੁੱਧ ਜੰਗ ਹੋਈ ਹੋਰ ਤੇਜ਼
ਡੀ.ਐੱਸ.ਪੀ.ਕਮਾਂਡ ਸੈਂਟਰ ਬਠਿੰਡਾ, ਡੀ.ਐੱਸ.ਪੀ. (CAW) ਬਠਿੰਡਾ ਨੇ ਮੁੱਖ ਅਫਸਰ ਥਾਣਾ ਥਰਮਲ, ਕੈਂਟ ਨਾਲ ਕੇਂਦਰੀ ਜੇਲ੍ਹ ਬਠਿੰਡਾ ਦੀ ਅਚਾਨਕ ਚੈਕਿੰਗ ਕੀਤੀ।
🚨 ਇਹ ਕਾਰਵਾਈ ਜੇਲ੍ਹ ਵਿੱਚ ਨਸ਼ਿਆਂ ਅਤੇ ਹੋਰ ਗੈਰ-ਕਾਨੂੰਨੀ ਗਤਿਵਿਧੀਆਂ ਰੋਕਣ, ਸੁਰੱਖਿਆ ਪ੍ਰਬੰਧ ਚੁਸਤ ਕਰਨ ਅਤੇ ਅਣਚਾਹੀਆਂ ਘਟਨਾਵਾਂ ਨੂੰ ਟਾਲਣ ਲਈ ਕੀਤੀ ਗਈ।
📌 ਬਠਿੰਡਾ ਪੁਲਿਸ ਨਸ਼ਿਆਂ ਵਿਰੁੱਧ ਯੁੱਧ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
🔒 Surprise Jail Inspection | Yudh Nashian Virudh Intensifies
DySP Command Center Bathinda, DySP (CAW) Bathinda along with the SHO PS Thermal, Cantt.
🚨 The purpose of this inspection was to strengthen internal security, curb illegal activities—especially drug-related operations—and prevent any untoward incidents inside the jail.
📌 Bathinda Police remains fully committed to the ongoing war against drugs.
#YudhNashianVirudh #jailsecurity
#DrugFreeSociety #SurpriseInspection #committedtosafety