#ValourAndSacrifice #OurVeteransOurPride
Lt Gen Ajay Chandpuria, AVSM, VSM, GOC
#VajraCorps, paid homage at the Hoshiarpur War Memorial and dedicated the legendary T-55 tank to the people of Punjab in a ceremony attended by Students, Youth, Veterans, Citizens and Representatives of the Administration.
Recounting the Indomitable & Nationalistic spirit of the people from Punjab and Hoshiarpur in particular, the GOC lauded their yeomen Service & Supreme Sacrifice in service of the Nation. Terming the T-55 as a sacred symbol of their unparalleled courage, he hoped it would continue to inspire future generations to continue serving the Nation with Pride and Commitment.
लेफ्टिनेंट जनरल अजय चाँदपुरिया, AVSM, VSM, जीओसी
#VajraCorps ने होशियारपुर युद्ध स्मारक पर श्रद्धांजलि अर्पित की और एक समारोह में, जिसमें बड़ी संख्या में युवा छात्र, वेटरन्स, नागरिक तथा होशियारपुर सिविल प्रशासन के प्रतिनिधि उपस्थित थे, प्रतिष्ठित T-55 टैंक को पंजाब की जनता को समर्पित किया।
पंजाब के लोगों, विशेषकर होशियारपुर के, अदम्य और राष्ट्रभक्तिपूर्ण जज़्बे को स्मरण करते हुए, जीओसी ने राष्ट्र सेवा में उनके उत्कृष्ट योगदान और सर्वोच्च बलिदान की सराहना की। उन्होंने टी-55 को उनके अतुलनीय साहस का पवित्र प्रतीक बताते हुए आशा व्यक्त की कि यह भविष्य की पीढ़ियों को गर्व और समर्पण के साथ राष्ट्र की सेवा करने के लिए निरंतर प्रेरित करता रहेगा।
Lt Gen Ajay Chandpuria, AVSM, VSM, GOC
#VajraCorps ਨੇ ਹੋਸ਼ਿਆਰਪੁਰ ਵਾਰ ਮੇਮੋਰਿਅਲ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇੱਕ ਸਮਾਰੋਹ ਦੌਰਾਨ—ਜਿਸ ਵਿੱਚ ਨੌਜਵਾਨ ਵਿਦਿਆਰਥੀ, ਵੈਟਰਨਜ਼, ਨਾਗਰਿਕ ਅਤੇ ਹੋਸ਼ਿਆਰਪੁਰ ਸਿਵਲ ਪ੍ਰਸ਼ਾਸਨ ਦੇ ਨੁਮਾਇੰਦੇ ਹਾਜ਼ਰ ਸਨ—ਪ੍ਰਸਿੱਧ T-55 ਟੈਂਕ ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ।
ਸਾਡੇ ਯੁੱਧ ਵੀਰਾਂ ਦੀ ਅਡਿੱਗ ਰੂਹ ਨੂੰ ਯਾਦ ਕਰਦੇ ਹੋਏ, GOC ਨੇ 1965 ਅਤੇ 1971 ਦੇ ਯੁੱਧਾਂ ਵਿੱਚ ਉਨ੍ਹਾਂ ਦੇ ਸਰਵੋਚ ਬਲਿਦਾਨ ਨੂੰ ਨਮਨ ਕੀਤਾ। T-55 ਨੂੰ ਉਨ੍ਹਾਂ ਦੀ ਬੇਮਿਸਾਲ ਬਹਾਦਰੀ ਦਾ ਪਵਿੱਤਰ ਪ੍ਰਤੀਕ ਦੱਸਦਿਆਂ, ਉਨ੍ਹਾਂ ਕਿਹਾ ਕਿ ਇਹ ਭਵਿੱਖ ਦੀਆਂ ਪੀੜ੍ਹੀਆਂ ਨੂੰ ਮਾਣ ਅਤੇ ਸਮਰਪਣ ਨਾਲ ਰਾਸ਼ਟਰ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।
#IndianArmy #NationFirstAlways #Shaurya #LegacyOfValour #InServiceOfNation #NationBuilding #YouthForIndia
@adgpi @westernComd_IA @pro_defence @prodefencechan1
@DIAV20 @DIRECTORATERTG @HQ_DG_NCC @IAF_MCC @BSF_Punjab
@punjabgovtindia @CPhhp @APSJalandhar @aps_beas @KVS_HQ @InNwc